Khabar Saar

Program Options

Photo Albums

Videos

There are no videos added yet

Events

No event created yet.
Khabar Saar
Program Information
Name:
Khabar Saar
Created:
Monday, 21 March 2011
Creator:

Description

ਦੁਨੀਆਂ ਭਰ ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਤੁਹਾਡੀ ਸਾਂਝ ਪੁਆਉਂਦੈ ਸਾਡਾ ਪ੍ਰੋਗਰਾਮ ਖ਼ਬਰਸਾਰ। ਇਸ ਪ੍ਰੋਗਰਾਮ 'ਚ ਪਟਿਆਲਾ ਸਟੂਡੀਓ ਤੋਂ ਖ਼ਬਰਾਂ ਦੀ ਖ਼ਬਰ ਲੈਂਦੇ ਨੇ ਮਾਹਿਰ ਪੱਤਰਕਾਰ ਤੇ ਸਮਾਚਾਰ ਸਮੀਖਿਅਕ ਪਰਮਿੰਦਰ ਟਿਵਾਣਾ। ਕਿਸੇ ਖ਼ਬਰ ਦੀ ਜੜ੍ਹ ਤੱਕ ਹੱਥ ਪਾਉਣਾ ਤੇ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਸਰੋਕਾਰਾਂ ਦੀ ਸੂਹ ਲਾਉਣਾ ਇਸ ਪ੍ਰੋਗਰਾਮ ਦੀ ਫਿਤਰਤ ਹੈ।


ਪ੍ਰਸਾਰਣ ਸਮਾਂ : ਰੋਜ਼ਾਨਾ 8 ਤੋਂ 9 ਵਜੇ ਤੱਕ ਮੁੜ ਪ੍ਰਸਾਰਣ : ਸੋਮਵਾਰ-ਸ਼ੁੱਕਰਵਾਰ ਸਵੇਰੇ 10 ਤੋਂ 11 ਵਜੇ ਤੱਕ, ਸ਼ਨਿੱਚਰਵਾਰ ਤੇ ਐਤਵਾਰ ਦੁਪਹਿਰੇ 12 ਤੋਂ 1 ਵਜੇ ਤੱਕ (ਆਸਟ੍ਰੇਲੀਆਈ ਸਮਾਂ)

Announcements

No bulletin added yet

Discussions

No discussion added yet.
varinder aujla
very nice program to get updates from punjab....... i try listen it regularly.......... mr tiwana is doing realy great job by hosting this nice bulletin..... thnks alot & regards tiwana saab
6 days ago
 

Music Promotions

Events

This month

Next Month

Recent events