Listen Now Listen Now
Listen Now
Listen Now

Sant Seechewal

30 June, 2011- Sant_SeechewalSant Balbir Singh Seechewal joined Parminder Singh Tiwana at Harman Radio Studio Patiala

1 Comment

  • Comment Link Amandeep Singh Sidhu Friday, 01 July 2011 13:55 posted by Amandeep Singh Sidhu

    ਟਿਵਾਣਾ ਜੀ ! ਇਹ ਇੰਟਰਵਿਊ ਸੁਣ ਕੇ ਜਾਣਕਾਰੀ 'ਚ ਬਹੁਤ ਵਾਧਾ ਹੋਇਆ । ਜਿਸ ਤਰ੍ਹਾਂ ਦੇ ਕਾਰਜ ਸੰਤ ਸੀਂਚੇਵਾਲ ਜੀ ਕਰ ਰਹੇ ਨੇ, ਵਾਕਿਆ ਹੀ ਮਾਨਵਤਾ ਦੀ ਸੱਚੀ ਸੇਵਾ ਹੈ । ਹੋਰ ਵੀ ਬਥੇਰੇ ਆਪੂੰ ਕਹਾਉਂਦੇ ਸੰਤ ਸਮਾਜ 'ਚ ਪਾਏ ਜਾਂਦੇ ਨੇ, ਜੋ ਕਿ ਸਮਾਜ 'ਤੇ ਕਲੰਕ ਨੇ, ਉਨ੍ਹਾਂ ਤੋਂ ਬਚਣ ਦੀ ਬੇਹੱਦ ਸਖ਼ਤ ਜ਼ਰੂਰਤ ਹੈ । ਭੋਲੀ (?) ਜਨਤਾ ਨੂੰ ਸਵਰਗ, ਮੁਕਤੀ ਆਦਿ ਦੇ ਸੁਪਨੇ/ਡਰਾਵੇ ਦਿਖਾ ਕੇ ਮਗਰ ਲਾਇਆ ਹੋਇਆ ਹੈ । ਜੋ ਕਿ ਸ਼ਰਧਾਲੂਆਂ ਨੂੰ ਤਾਂ ਮਾਇਆ "ਨਾਗਨੀ" ਦੱਸਦੇ ਨੇ ਪਰ ਖੁਦ ਹਵਾਈ ਜਹਾਜ਼ ਦੀਆਂ ਸੈਰਾਂ ਕਰਨ ਦੇ ਨਾਲ਼ ਨਾਲ਼ ਮੋਬਾਇਲ, ਆਧੁਨਿਕ ਕਾਰਾਂ, ਏਅਰ ਕੰਡੀਸ਼ਨਰ ਆਦਿ ਦਾ ਭਰਪੂਰ "ਸਦਉਪਯੋਗ" ਕਰਦੇ ਨੇ । ਦੁਨਿਆਵੀ ਰਿਸ਼ਤਿਆਂ ਨੂੰ ਤਾਂ ਮੋਹ ਮਾਇਆ ਦਾ ਜਾਲ ਦੱਸਦੇ ਨੇ ਪਰ ਖੁਦ ਦੇ ਨਿਆਣਿਆਂ ਨੂੰ ਸੰਗਤਾਂ "ਛੋਟੇ ਰਾਜਾ ਜੀ" ਤੋਂ ਘੱਟ ਨਹੀਂ ਸਮਝਦੀਆਂ । ਗਿਆਨ ਦੇ ਸਾਗਰ ਨੇ, ਪਰ ਗਿਆਨ ਆਇਆ ਉਦੋਂ, ਜਦ ਤਿੰਨ-ਤਿੰਨ ਚਾਰ-ਚਾਰ ਜੁਆਕ ਜੰਮ ਲਏ । ਕਿਸੇ ਦੇ ਕਹਿਣ ਵਾਗੂੰ "ਸਾਡੀ ਵਾਰੀ ਆਈ ਤਾਂ ਘੁੱਗੂ ਰੋ ਪਿਆ..."

    This e-mail address is being protected from spambots. You need JavaScript enabled to view it

Add comment


Events

This month

Next Month

Recent events