Listen Now Listen Now
Listen Now
Listen Now
Welcome, Guest
Username Password: Remember me

ਮੌਜ ਮਸਤੀ (ਸ਼ਮ੍ਹਾਂ ਸ਼ਰਮਾ) - ਫਰਮਾਇਸ਼ੀ ਪ੍ਰੋਗਰਾਮ
(0 viewing) 
Give your views, ask questions, leave suggestion.
  • Page:
  • 1

TOPIC: ਮੌਜ ਮਸਤੀ (ਸ਼ਮ੍ਹਾਂ ਸ਼ਰਮਾ) - ਫਰਮਾਇਸ਼ੀ ਪ੍ਰੋਗਰਾਮ

ਮੌਜ ਮਸਤੀ (ਸ਼ਮ੍ਹਾਂ ਸ਼ਰਮਾ) - ਫਰਮਾਇਸ਼ੀ ਪ੍ਰੋਗਰਾਮ 6 months ago #6

ਮੈਨੂੰ ਪਤਾ ਨਹੀਂ ਕਿ ਗਾਣਾ ਫਰਮਾਇਸ਼ ਕਿਵੇਂ ਕਰਨਾ ਹੈ ਸੋ ਮਦਦ ਕਰੋ

ਮੌਜ ਮਸਤੀ (ਸ਼ਮ੍ਹਾਂ ਸ਼ਰਮਾ) - ਫਰਮਾਇਸ਼ੀ ਪ੍ਰੋਗਰਾਮ

ਸਤਿ ਸ਼੍ਰੀ ਅਕਾਲ ਸ਼ਮ੍ਹਾਂ ਜੀ,
ਕੀ ਹਾਲ ਹੈ?
ਤੁਹਾਡੇ ਹਾਲ ਤਾਂ ਵਧੀਆ ਹੀ ਹੋਣੇ ਕਿਉਂਕਿ ਤੁਹਾਡੀ ਆਵਾਜ਼ ਸੁਣ ਕੇ ਤਾਂ ਬਿਮਾਰ ਵੀ ਉੱਠ ਕੇ ਬਹਿ ਜਾਵੇ।
ਵੈਸੇ ਮੈਂ ਵੀ ਚੜ੍ਹਦੀ ਕਲਾ 'ਚ ਹਾਂ।

ਸ਼ਮ੍ਹਾਂ ਜੀ ਮੈਂ ਕੁਝ ਦਿਨ ਪਹਿਲਾਂ ਹੀ ਹਰਮਨ ਰੇਡੀਓ ਸੁਣਨਾ ਸ਼ੁਰੂ ਕੀਤਾ ਹੈ, ਜਦੋਂ ਦਾ ਹਰਮਨ ਰੇਡੀਓ ਸੁਣਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਟੀਵੀ ਦੇਖਣਾ ਬੰਦ ਹੈ ਤੇ ਹੁਣ ਤਾਂ ਕਦੇ ਕੰਪਿਊਟਰ ਤੇ ਵੀ ਗਾਣੇ ਨਹੀਂ ਸੁਣੇ।


ਤੁਹਾਡਾ ਪੇਸ਼ਕਾਰੀ ਦਾ ਅੰਦਾਜ਼ ਹੀ ਕੁਝ ਐਸਾ ਹੈ ਕਿ ਬੱਸ ਜੀਅ ਕਰਦਾ ਸੁਣਦੇ ਜਾਓ ਸੁਣਦੇ ਜਾਓ।

ਸ਼ਮ੍ਹਾਂ ਜੀ ਇੱਕ ਗਾਣਾ ਸੁਣਾ ਦਿਓ ਲਖਵਿੰਦਰ ਵਢਾਲੀ ਦੀ ਨਵੀਂ ਐਲਬਮ 'ਨੈਣਾਂ ਦੇ ਬੂਹੇ' ਵਿੱਚੋਂ ਸਾਂਵਲ ਰੰਗੀਏ ਬੱਦਲੀਏ ਆਜਾ।

ਕਮਾਲ ਹੀ ਕਰਤੀ ਲਖਵਿੰਦਰ ਨੇ।

ਰੱਬ ਰਾਖਾ ਜੀ
ਜਗਤ ਅਮਰਪ੍ਰੀਤ ਸਿੰਘ 'ਜਾਪੀ ਬਰਾੜ
ਪਿੰਡ ਨੱਥੂਵਾਲਾ ਗਰਬੀ (ਮੋਗਾ)
  • Page:
  • 1
Time to create page: 0.75 seconds

Events

This month

Next Month

Recent events