Listen Now Listen Now
Listen Now
Listen Now
Amandeep Singh Sidhu

Amandeep Singh Sidhu

Website URL: E-mail: This e-mail address is being protected from spambots. You need JavaScript enabled to view it

Sunday, 25 March 2012 18:33

ਦਾਰੂ ਦੀ ਲਲ੍ਹਕ

 

thekaਦੋਸਤੋ! ਦੁੱਧ, ਫਲ, ਮੇਵੇ, ਜੂਸ ਰਸ ਤੇ ਹੋਰ ਵਸਤਾਂ ਬਹੁਤ ਹੀ  ਸਵਾਦਲੀਆਂ ਤੇ ਸਿਹਤਮੰਦ ਹੁੰਦੀਆਂ ; ਪਰ  ਸ਼ਰਾਬ ਦੇ ਸ਼ੌਕੀਨਾਂ ਨੂੰ ਜਿੰਨੀ ਖਿੱਚ ਕੱਚ ਦੀ ਬੋਤਲ ਦੀ ਹੁੰਦੀ ਹੈ ਕਹਿਣ ਤੋਂ  ਭਾਵ  ਦਾਰੂ ਦੀ ਬੋਤਲ ਨਾਲ ਪਿਆਰ ਹੁੰਦਾ  ਹੋਰ ਕਿਸੇ ਵੀ ਅਣਮੋਲ ਪਦਾਰਥ ਨਾਲ ਨਹੀਂ ਹੁੰਦਾ ।ਇਨ੍ਹਾਂ ਪਿਆਕੜਾਂ ਵਾਸਤੇ  ਇਹ ਉਸ ਵੇਲੇ ਤਾਂ ਹੋਰ ਵੀ ਅਣਮੁੱਲੀ  ਹੋ ਜਾਂਦੀ   ਜਦ ਪੀਣ ਨੂੰ ਮਨ ਲਲਚਾ ਰਿਹਾ ਹੋਵੇ ਪਰ  ਦਾਰੂ ਮਿਲ ਨਾ ਰਹੀ ਹੋਵੇ  । ਜੇਬ ਪੈਸਿਆਂ ਨਾਲ ਭਰੀ ਹੋਵੇ ਪਰ ਦਾਰੂ ਕਿਧਰੋਂ ਵੀ  ਮਿਲ ਨਾ ਰਹੀ ਹੋਵੇ ।

 

farewellਪਿਛਲੇ ਦਿਨੀ ਭੁੱਲਰ ਮਝੈਲ ਦਾ ਫੋਨ ਆਇਆ- ਭਾਊ  ਵੇਹਲਾ ਈਂ ਏਂ ? ਅੱਜ ਤੈਨੂੰ ਇਕ ਪਾਰਟੀ 'ਤੇ ਖੜਨਾ  ਈ ; ਤਿਆਰ ਹੋ ਜਾ ਮੈਂ ਆਣ ਡਿਆਂ  –।ਮੈ ਕਿਹਾ ਭੂਲਰ ਸਾਹਿਬ  ਇਹ ਤਾਂ ਦੱਸ  ਦਿਉ ਕਾਹਦੀ ਪਾਰਟੀ ਹੈ ਕੋਈ ਵਿਆਹ ਹੈ ਜਾਂ ਰੀਸੈਪਸ਼ਨ ਹੈ ।ਪਾਰਟੀ ਦੇਣ ਵਾਲਾ ਹੈ ਕੌਣ ?ਤਾਂ   ਉਹ ਕਹਿੰਦਾ – ਆਪਣਾ ਇਕ ਦੋਸਤ ਬੜੀ ਸ਼ਾਹੀ ਪਾਰਟੀ ਦੇ ਰਿਹਾ ਬਾਕੀ ਗੱਲ ਜਾ ਕੇ ਦੱਸਾਂਗਾਂ  ।

Wednesday, 14 March 2012 13:36

Sponsor a Program

Harman Radio has bouquet of excellent programs which connects listeners of various age groups, such as Gurbani Parbhaat, Lehran(Breakfast show), Khabar Saar and News&Views, Saanj, Dil Toun(Poetic), Mouj Masti and Ajj Din Vadiya Langhuga(Super request), Diva Baley Lahore, Dil Wali Gall, Awam - Maninder Brar Show, etc. If you are business or individual and want to support this project, then you can adopt/sponsor a program for $50/month. Credits will be aired in begining, middle and at the end of the program. Program advertisement will also contain credit and program page will have text/graphic credits too.

Now you can sponsor your favorite program for $50AUD per month only. It is easy and secure through Paypal.

Choose Program

To stop sponsoring click below

For full Advertisement  plans, please email This e-mail address is being protected from spambots. You need JavaScript enabled to view it or call +61431197305

 

100rupeenotesਪਿੰਡਾਂ ਵਿੱਚ ਕੁਝ  ਇਸ ਕਿਸਮ ਦੇ ਕਿਰਦਾਰ  ਹੁੰਦੇ ਹਨ ਜਿਨਾਂ੍ਹ ਨੂੰ ਸਰਕਾਰੇ ਦਰਬਾਰ ਅਫਸਰ ਨਾਲ ਗੱਲ ਕਰਨੀ ਆਉਂਦੀ ਹੁੰਦੀ ।ਇਨਾਂ ਦੇ ਬੋਲ ਪਾਣੀ ਦਾ ਸਟਾਈਲ ਐਸਾ ਹੁੰਦਾ ਜੋ ਅਗਲੇ ਬੰਦੇ ਨੂੰ ਕੀਲ ਲੈਂਦਾ ਹੈ ।ਇਹ ਹੀ ਕਹਿ ਲੋ  ਇਨ੍ਹਾਂ ਦੇ ਕੋਈ ਸੱਤ ਹਲ ਨਹੀਂ ਵਗਦੇ ਹੁੰਦੇ ਬਸ ਇਹ ਜ਼ੁਬਾਨ ਦਾ ਖੱਟਿਆ ਹੀ ਖਾਦੇ ਹੁੰਦੇ।

Monday, 12 March 2012 21:39

Payments

For your monthly payments please use our Paypal facility for automatic payments. Thank you

Advertisment Payment
Enter the your amount  to be paid each month
$ AUD
You will pay at least $50.00AUD
Sign up for
 

agentsਬਈ ਐਸ ਵੇਲੇ ਬੇਈਮਾਨੀ ਠੱਗੀ ਠੋਰੀ ਦਾ  ਪੂਰਾ ਦੌਰ ਚੱਲ ਰਿਹਾ ।ਅਖਬਾਰਾਂ ਦੇ ਕਾਲਮ ਪੰਨੇ  ਬੇਈਮਾਨਾਂ ਦੀਆ ਕਰਤੂਤਾਂ ਨਾਲੇ ਭਰੇ ਮਿਲਦੇ ।ਪਹਿਲਾਂ ਤਾਂ ਬੰਦੇ ਈ ਬੇਈਮਾਨ ਕਹੇ ਜਾਂਦੇ ਸੀ ।ਹੁਣ ਕੇਹੜਾ ਘੱਟ ਕੇਹੜਾ ਵੱਧ, ਬੇਈਮਾਨ ਦੇਸ਼ਾਂ ਦੀ ਵੀ ਲਿਸਟ  ਬਣਨ ਲੱਗ ਪਈ ਹੈ ।ਪ੍ਰਦੂਸ਼ਤ ਹਵਾ ਪਾਣੀ ਵਾਂਗ ਬੇਈਮਾਨੀ ਵੀ ਲੋਕਾਂ ਦੇ ਲਹੂ ਵਿੱਚ ਸ਼ਾਮਲ ਹੋ ਚੁੱਕੀ ਹੈ । ਕਦੇ ਕਦੇ ਲੱਗਦਾ ਜਿਵੇਂ ਹਰੇਕ ਦੀ ਹੀ ਨੀਤ ਭਰਿਸ਼ਟ ਹੋ ਗਈ ਹੋਵੇ ਤੇ ਹਰੇਕ ਈ ਆਪੋ ਆਪਣੇ ਢੰਗ ਤਰੀਕੇ ਨਾਲ ਨਾਲਦਿਆਂ ਦੇ ਗੀਝਿਆਂ ਚੋਂ ਪੈਸੇ ਕੱਢਣ ਲਈ ਸ਼ਹਿ ਲਾਈ ਬੈਠਾ ਹੋਵੇ।ਲੋਕਾਂ  ਵਿੱਚ ਪੈਸਾ ਇਕੱਠਾ ਕਰਨ ਦੀ ਹੋੜ ਲੱਗੀ ਪਈ ਹੈ ।

Wednesday, 29 February 2012 15:49

Bumper Sticker Request

bumper_sticker

 

greedਬਹੁਤ ਬੰਦੇ ਵੇਖੀਦੇ ਜੋ ਭਾਰੀ ਜੈਦਾਦਾਂ ਦੇ ਮਾਲਕ ਤੇ ਵੱਡੀਆਂ ਵੱਡੀਆ  ਕੋਠੀਆਂ ਵਾਲੇ ਬਣ ਜਾਂਦੇ  । ਪੈਸਾ ਟਕਾ ਵਾਧੂ  ਤੇ    ਵੱਡੀਆਂ ਜੀਪਾਂ ਕਾਰਾਂ  ਆ ਜਾਂਦੀਆਂ ।ਪਰ  ਫੇਰ ਵੀ  ਉਨ੍ਹਾਂ ਨੂੰ ਰੱਜ ਨਹੀਂ ਆਉਂਦਾ ; ਅੰਦਰੋਂ ਭੂੱਖੇ ਦੇ ਭੁੱਖੇ । ਗੁਰੁ ਘਰੀਂ ਲੰਮੇ ਪੈ ਪੈ  ਮੱਥੇ ਵੀ ਟੇਕਦੇ, ਅੰਤਰ ਧਿਆਨ ਹੋ ਕੇ ਉਪਦੇਸ਼ ਵੀ ਗ੍ਰਹਿਣ ਕਰਦੇ  ਪਰ ਢੀਠਤਾ ਓਵੇਂ ਦੀ ਓਵੇਂ , ਐਧਰੋਂ ਵੀ ਆ ਜੇ ਔਧਰੋਂ ਵੀ ਆ ਜੇ ,ਢਿੱਡੋਂ ਭੁੱਖੇ  ਦੇ ਭੁੱਖੇ ।

Page 1 of 4

Events

This month

Next Month

Recent events